October 9, 2026

ਆਮ ਆਦਮੀ ਪਾਰਟੀ ਦੇ 10 ਲੱਖ ਵਾਲੇ ਸਿਹਤ ਕਾਰਡ ਦੇ ਸਾਰੇ ਦਾਅਵੇ ਹੋਏ ਠੁੱਸ 10 ਲੱਖ ਵਾਲਾ ਕਾਰਡ ਸਾਬਤ ਹੋਇਆ ਸਿਰਫ਼ ਕਾਗਜ਼ੀ ਵਾਅਦਾ! ਅੰਮ੍ਰਿਤਸਰ ਸੈਂਟਰਲ ਦੇ ਵਸਨੀਕ ਪਰਿਵਾਰ ਲਈ ਵੱਡੀ ਨਿਰਾਸ਼ਾ

10 ਲੱਖ ਵਾਲਾ ਕਾਰਡ ਸਾਬਤ ਹੋਇਆ ਸਿਰਫ਼ ਕਾਗਜ਼ੀ ਵਾਅਦਾ! ਅੰਮ੍ਰਿਤਸਰ ਸੈਂਟਰਲ ਦੇ ਵਸਨੀਕ ਪਰਿਵਾਰ ਲਈ ਵੱਡੀ ਨਿਰਾਸ਼ਾ — ਆਮ ਆਦਮੀ ਪਾਰਟੀ ਦੇ ਦਾਅਵੇ ਇੱਕ ਵਾਰ ਫਿਰ ਬੇਨਕਾਬ ਹੋ ਰਹੇ ਹਨ। ਲੋਕਾਂ ਨੂੰ ਸਿਹਤ ਸਹੂਲਤਾਂ ਦੇ ਨਾਮ ‘ਤੇ ਦਿੱਤੇ ਗਏ 10 ਲੱਖ ਦੇ ਕਾਰਡ ਜਦੋਂ ਜ਼ਰੂਰਤ ਵੇਲੇ ਕੰਮ ਨਹੀਂ ਆਉਂਦੇ, ਤਾਂ ਇਹ ਸਾਫ਼ ਹੁੰਦਾ ਹੈ ਕਿ ਇਹ ਸਿਰਫ਼ ਚੋਣੀ ਜੁਮਲੇ ਸਨ। ਅੰਮ੍ਰਿਤਸਰ ਸੈਂਟਰਲ ਦੇ ਵਸਨੀਕ ਪਰਿਵਾਰ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਜਿਨ੍ਹਾਂ ਵਾਅਦਿਆਂ ਨਾਲ ਵੋਟਾਂ ਲਈਆਂ ਗਈਆਂ, ਉਹੀ ਵਾਅਦੇ ਹੁਣ ਜ਼ਮੀਨ ‘ਤੇ ਨਜ਼ਰ ਨਹੀਂ ਆ ਰਹੇ। ਸਵਾਲ ਇਹ ਹੈ ਕਿ ਜਦੋਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਵੀ ਠੀਕ ਤਰ੍ਹਾਂ ਨਹੀਂ ਮਿਲਦੀਆਂ, ਤਾਂ ਫਿਰ ਇਸ “ਬਦਲਾਅ” ਦਾ ਕੀ ਮਤਲਬ?

About The Author

You may have missed

कूड़े के ढेरों ने खोली भगवंत मान सरकार और जालंधर नगर निगम की पोल, भाजपा नेताओं ने अलग-अलग स्थानों पर खड़े होकर जताया जोरदार विरोध जालंधर की जनता को टैक्स देने के बदले में गंदगी,बदबू और बीमारी का खतरा मिल रहा- अशोक सरीन हिक्की  शहर में सार्वजनिक स्थानों पर कूड़े के ढेर सरकार की नाकामी का प्रमाण-मनोरंजन कालिया  जनता को नारकीय परिस्थितियों में रहने के लिए मजबूर करना बेहद दुर्भाग्यपूर्ण- सुशील रिंकू  रामामंडी चौक जैसे व्यस्त इलाके में कूड़े के ढेर शहर की छवि को खराब कर रहे- राकेश राठौड़  विकासपुरी सहित शहर के अनेक इलाकों में सफाई व्यवस्था चरमरा चुकी है- केडी भंडारी  जालंधर की जनता को गंदगी और बीमारी के खतरे के हवाले करके सरकार विकास के झूठे दावे नहीं कर सकती- शीतल अंगूराल  निगम को फोटो खिंचवाने के बजाय नियमित सफाई व्यवस्था सुनिश्चित करे मंजीत टीटू कूड़े का सही ढंग से उठाव और निपटारा न होना नगर निगम की कार्यप्रणाली पर गंभीर सवाल खड़े करता है- सुशील शर्मा  सरकार को जनता को जवाब देना चाहिए सफाई व्यवस्था के नाम पर खर्च संसाधनों का जमीनी स्तर पर कहा- अमरजीत सिंह अमरी