October 9, 2026

13 ਅਪ੍ਰੈਲ ਨੂੰ ਨਿਕਲਣ ਵਾਲੇ ਵਿਸ਼ਾਲ ਖ਼ਾਲਸਾ ਮਾਰਚ ਲਈ ਗੁਰਦੁਆਰਾ ਰਾਮਗੜੀਆ ਵਿਖੇ ਵਿਸ਼ੇਸ਼ ਮੀਟਿੰਗ

ਜਲੰਧਰ, ਸੱਤਿਆ ਸਵੇਰਾ: 13 ਅਪ੍ਰੈਲ ਨੂੰ ਨਿਕਲ ਰਹੇ ਵਿਸ਼ਾਲ ਖ਼ਾਲਸਾ ਮਾਰਚ ਦੇ ਸਬੰਧ ਵਿੱਚ ਹੋਈ ਵਿਸੇਸ ਮੀਟਿੰਗ ਅੱਜ ਗੁਰਦੁਆਰਾ ਰਾਮਗੜੀਆ ਵਿਖੇ 13ਅਪ੍ਰੈਲ ਨੂੰ ਸਜਾਏ ਜਾ ਰਹੇ ਖਾਲਸਾ ਮਾਰਚ ਜੌ ਗੁਰਦਵਾਰਾ 9ਪਾਤਸਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ 2ਵਜੇ ਆਰੰਭ ਹੋਣਾ ਹੈ ਦੀ ਪ੍ਰਬੰਧਕ ਕਮੇਟੀ ਦੀ ਇੱਕ ਵਿਸੇਸ ਇਕਤਰਤਾ ਗੁਰਦੁਆਰਾ ਰਾਮਗੜੀਆ ਨੇੜੇ ਪਟੇਲ ਚੌਂਕ ਕਪੂਰਥਲਾ ਰੋਡ ਤੇ ਗੁਰੂ ਘਰ ਦੇ ਪਰਬੰਧਕਾਂ ਅਤੇ ਇਲਾਕੇ ਦੀ ਸੰਗਤ ਨਾਲ ਕੀਤੀ ਗਈ ਮੀਟਿੰਗ ਵਿੱਚ ਗੁਰੂ ਘਰ ਦੇ ਪਰਬੰਧਕਾਂ ਵੱਲੋ ਆਪਣੇ ਸੁਜਾਓ ਦਿੱਤੇ ਗਏ ਖਾਲਸਾ ਮਾਰਚ ਦੇ ਪਰਬੰਧਕਾਂ ਜਿੰਨਾ ਵਿੱਚ ਹਰਪਾਲ ਸਿੰਘ ਚੱਡਾ ਅਤੇ ਕਮਲਜੀਤ ਸਿੰਘ ਟੋਨੀ ਸ਼ਾਮਲ ਹਨ ਨੇ ਵਿਸਥਾਰ ਨਾਲ ਸਾਰੇ ਮਾਰਚ ਦੀ ਰੂਪ ਵਿੱਚ ਸੰਗਤਾਂ ਨੂੰ ਦੱਸੀ ਅਤੇ ਇਸ ਵਿੱਚ ਹੋਰ ਸੁਧਾਰ ਲਈ ਸੰਗਤਾ ਕੋਲੋ ਸੁਝਾਅ ਲਏ ਗਏ ਅਤੇ ਓਹਨਾ ਸੁਝਾਵਾਂ ਤੇ ਅਮਲ ਕਰਨ ਦਾ ਸੰਗਤਾ ਨੂੰ ਭਰੋਸਾ ਦਿੱਤਾ ਓਹਨਾ ਦੱਸਿਆ ਕਿ ਸੰਗਤਾ ਲਈ ਵਿਸੇਸ ਡਰੈੱਸ ਕੋਡ ਜਿਸ ਵਿੱਚ ਕੇਸਰੀ ਦਸਤਾਰਾਂ ਅਤੇ ਦੁਪੱਟੇ ਅਤੇ ਸਫੇਦ ਕੁੜਤਾ ਪਜਾਮਾ ਪਾਨਾਂ ਜਰੂਰੀ ਹੈ ਗੁਰੂ ਘਰ ਦੇ ਪਰਬੰਧਕਾਂ ਵੱਲੋ ਗੁਰਦਆਰਾ ਸਾਹਿਬ ਦੇ ਬਾਹਰ ਵਿਸੇਸ ਸਟੇਜ ਲਾ ਕੇ ਖਾਲਸਾ ਮਾਰਚ ਦਾ ਸਵਾਗਤ ਕਰਨ ਦਾ ਐਲਾਨ ਕੀਤਾ ਅਤੇ ਮਾਰਚ ਵਿੱਚ ਸਾਰੇ ਪ੍ਰਬੰਧਕ ਪਰਿਵਾਰਾ ਸਮੇਤ ਸ਼ਾਮਲ ਹੋਣ ਦਾ ਯਕੀਨ ਦਿਵਾਇਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਰਿੰਦਰ ਸਿੰਘ ਨਾਗੀ ਗੁਰਵਿੰਦਰ ਸਿੰਘ ਨਾਗੀ ਮਨਜੀਤ ਸਿੰਘ ਠੁਕਰਾਲ ਕਮਲਜੀਤ ਸਿੰਘ ਸਕੱਤਰ ਮਨਿੰਦਰ ਸਿੰਘ ਪਰਮਪ੍ਰੀਤ ਸਿੰਘ ਵਿੱਟੀ ਹਰਪ੍ਰੀਤ ਸਿੰਘ ਮਜੈਲ਼ ਪਰਮਜੀਤ ਸਿੰਘ ਕਾਨਪੁਰੀ ਗੁਰਜੀਤ ਸਿੰਘ ਪੋਪਲੀ ਹਰਪ੍ਰੀਤ ਸਿੰਘ ਨੀਟੂ ਸੁਖਜੀਤ ਸਿੰਘ ਕਿਰਪਾਲ ਕਮਲਜੀਤ ਸਿੰਘ ਧੀਮਾਨ ਹਰਵਿੰਦਰ ਸਿੰਘ ਨਾਗੀ ਪਰਮਜੀਤ ਸਿੰਘ ਵਿਰਦੀ ਰਸ਼ਪਾਲ ਸਿੰਘ ਪਰਦੀਪ ਸਿੰਘ ਵਿੱਕੀ ਸੁਖਜੀਤ ਸਿੰਘ ਸ਼ਾਮਲ ਸਨ।

About The Author

You may have missed

कूड़े के ढेरों ने खोली भगवंत मान सरकार और जालंधर नगर निगम की पोल, भाजपा नेताओं ने अलग-अलग स्थानों पर खड़े होकर जताया जोरदार विरोध जालंधर की जनता को टैक्स देने के बदले में गंदगी,बदबू और बीमारी का खतरा मिल रहा- अशोक सरीन हिक्की  शहर में सार्वजनिक स्थानों पर कूड़े के ढेर सरकार की नाकामी का प्रमाण-मनोरंजन कालिया  जनता को नारकीय परिस्थितियों में रहने के लिए मजबूर करना बेहद दुर्भाग्यपूर्ण- सुशील रिंकू  रामामंडी चौक जैसे व्यस्त इलाके में कूड़े के ढेर शहर की छवि को खराब कर रहे- राकेश राठौड़  विकासपुरी सहित शहर के अनेक इलाकों में सफाई व्यवस्था चरमरा चुकी है- केडी भंडारी  जालंधर की जनता को गंदगी और बीमारी के खतरे के हवाले करके सरकार विकास के झूठे दावे नहीं कर सकती- शीतल अंगूराल  निगम को फोटो खिंचवाने के बजाय नियमित सफाई व्यवस्था सुनिश्चित करे मंजीत टीटू कूड़े का सही ढंग से उठाव और निपटारा न होना नगर निगम की कार्यप्रणाली पर गंभीर सवाल खड़े करता है- सुशील शर्मा  सरकार को जनता को जवाब देना चाहिए सफाई व्यवस्था के नाम पर खर्च संसाधनों का जमीनी स्तर पर कहा- अमरजीत सिंह अमरी